Prabht Times

ਸਰਦਾਰ ਸੁਖਬੀਰ ਸਿੰਘ ਬਾਦਲ ਨੇ ਪਹਿਲਾ ਵੀ ਜੋ ਕਿਹਾ ਉਹ ਕਰਕੇ ਦਿਖਾਇਆ

ਕਪੂਰਥਲਾ। (Ranjit Singh Khojyewal, Member) ਗੁਰਦੁਆਰਾ ਸਾਧ ਸੰਗਤ ਕਿੱਲਾ ਮੁਹੱਲਾ ਵਿਖੇ ਅਕਾਲੀ ਆਗੂਆਂ ਦੀ ਵਿਸ਼ੇਸ਼ ਮੀਟਿੰਗ ਹੋਈ ਜਿਸ ਵਿੱਚ ਸ ਰਣਜੀਤ ਸਿੰਘ ਖੋਜੇਵਾਲ ਸਾਬਕਾ ਚੇਅਰਮੈਨ ਨੂੰ ਸ਼ਰੋਮਣੀ ਅਕਾਲੀ ਦਲ ਦੀ ਮੈਂਬਰ ਪੀ ਏ ਸੀ ਬਣਨ ਤੇ ਸਨਮਾਨ ਕੀਤਾ ਗਿਆ। ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਜੋ ਪੰਜਾਬੀਆਂ ਦੀ ਆਪਣੀ 100 ਸਾਲ ਪੁਰਾਣੀ ਪਾਰਟੀ ਹੈ ਵੱਲੋਂ ਪੰਜਾਬ ਵਾਸੀਆਂ ਅਤੇ ਖਾਸਕਰ ਕਿਸਾਨਾਂ ਦੇ ਹੱਕਾਂ ਵਾਸਤੇ ਜੋ ਐਲਾਨ ਕੀਤੇ ਗਏ ਸਾਰੇ ਲੋਕ ਇਹਨਾਂ ਅੇਲਾਨਾ ਦੀ ਭਰਪੂਰ ਸ਼ਲਾਘਾ ਕਰ ਰਹੇ ਹਨ।
ਇਸ ਮੌਕੇ ਦਲਜੀਤ ਸਿੰਘ ਬਸਰਾ ਸਾਬਕਾ ਚੇਅਰਮੈਨ ਬਲਾਕ ਸੰਮਤੀ, ਸ.ਬਲਵਿੰਦਰ ਸਿੰਘ, ਜੋਗਿੰਦਰ ਸਿੰਘ ਫੌਜੀ, ਸੁਖਵਿੰਦਰ ਸਿੰਘ ਬਟਾਲਵੀ, ਗੁਰਮੁਖ ਸਿੰਘ ਧਾਲੀਵਾਲ, ਹਰੀਸ਼ ਕੁਮਾਰ ਕੌਂਸਲਰ, ਪ੍ਰਦੀਪ ਸਿੰਘ ਲਵੀ ਕੁਲਾਰ ਕੌਂਸਲਰ, ਓਂਕਾਰ ਅਰੋੜਾ ਵਾਈਸ ਪ੍ਰੈਜ਼ੀਡੈਂਟ, ਜਗਦੀਪ ਸਿੰਘ, ਜਗਦੀਸ਼ ਕੁਮਾਰ, ਸੰਦੀਪ ਸਿੰਘ ਢਿੱਲੋਂ, ਦਲਜੀਤ ਸਿੰਘ ਅਰੋੜਾ, ਅਜੀਤ ਸਿੰਘ ਅਰੋੜਾ, ਅਮਰ ਸੰਧੂ, ਵਿਵੇਕ ਸਿੰਘ ਬੈਂਸ, ਅਕਾਸ਼ਦੀਪ ਸਿੰਘ ਆਹਲੂਵਾਲੀਆ, ਜੋਬਨਜੀਤ ਸਿੰਘ ਜੌਹਲ ਆਦਿ ਅਕਾਲੀ ਆਗੂ ਤੇ ਮੁਹੱਲਾ ਨਿਵਾਸੀ ਹਾਜ਼ਰ ਸਨ।

ये भी पढ़ें